loader-image
4:40 pm, 15/06/2026
temperature icon
Sunrise 5:22 am
Sunset 7:30 pm

ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ॥

ਪਾਲਣ ਹੋਤ ਸਨਾਤਨ ਨੇਤੈ। ਵੈਦਿਕ ਧਰਮ ਰਖਨ ਕੇ ਹੇਤੈ॥ ਆਪ ਪ੍ਰਭੂ ਗੁਰੂ ਨਾਨਕ ਰੂਪੰ। ਪ੍ਰਗਟ ਭਏ ਜਗ ਮਹਿ ਸੁਖ ਭੂਪੰ॥

- ਸ਼੍ਰੀ ਗੁਰੂ ਨਾਨਕ ਦੇਵ ਜੀ ਸਹਾਇ॥

Offcanvas
The current query has no posts. Please make sure you have published items matching your query.
Edit Template

ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ॥

ਪਾਲਣ ਹੋਤ ਸਨਾਤਨ ਨੇਤੈ। ਵੈਦਿਕ ਧਰਮ ਰਖਨ ਕੇ ਹੇਤੈ॥ ਆਪ ਪ੍ਰਭੂ ਗੁਰੂ ਨਾਨਕ ਰੂਪੰ। ਪ੍ਰਗਟ ਭਏ ਜਗ ਮਹਿ ਸੁਖ ਭੂਪੰ॥

- ਸ਼੍ਰੀ ਗੁਰੂ ਨਾਨਕ ਦੇਵ ਜੀ ਸਹਾਇ॥

loader-image
4:40 pm, 15/06/2026
temperature icon
Sunrise 5:22 am
Sunset 7:30 pm
Offcanvas
The current query has no posts. Please make sure you have published items matching your query.
Edit Template

Akaal Boonga – Tap Asthan Sri Satguru Ram Singh Ji

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਅਨਿੰਨ ਸੇਵਕ ਭਾਈ ਲਹਿਣਾ ਸਿੰਘ ਨੇ ਸਤਿਗੁਰੂ ਜੀ ਦੇ ਇਕਾਂਤ ਵਿੱਚ ਨਾਮ ਸਿਮਰਨ ਕਰਨ ਦੀ ਇੱਛਾ ਨੂੰ ਧਿਆਨ ਵਿੱਚ ਰੱਖਕੇ ਇਹ ਸਥਾਨ ਭੇਟ ਕੀਤਾ ਸੀ। ਏਥੇ ਕੱਚੀ ਕੋਠੜੀ ਵਿੱਚ ਇੱਕ ਥੜ੍ਹਾ ਬਣਾਇਆ ਅਤੇ ਥੜ੍ਹੇ ਦੇ ਚਾਰੇ ਪਾਸੇ ਪਾਣੀ ਦੀ ਖੇਲ ਬਣਾਈ ਤਾਂ ਜੋ ਤਪੱਸਿਆ ਕਰਦਿਆਂ ਕੋਈ ਕੀੜਾ ਅੰਦਰ ਆ ਕੇ ਬਿਰਤੀ ਵਿੱਚ ਵਿਘਨ ਨਾ ਪਾਵੇ। ਇਕ ਥੜ੍ਹਾ ਕੋਠੜੀ ਦੇ ਬਾਹਰ ਬੈਠ ਕੇ ਨਾਮ ਸਿਮਰਨ ਕਰਨ ਲਈ ਵੀ ਬਣਾਇਆ ਗਿਆ।

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਸ ਅਸਥਾਨ ਤੇ ਲੰਮਾ ਸਮਾਂ ਤਪ ਕੀਤਾ, ਜਿਸ ਕਰਕੇ ਇਹ ਥਾਂ ਅਕਾਲ-ਬੁੰਗੇ ਦੇ ਨਾਮ ਨਾਲ ਪ੍ਰਸਿੱਧ ਹੈ। ੧੩ ਜਨਵਰੀ ੧੮੭੨ ਈ: ਨੂੰ ਗਊ ਗਰੀਬ ਅਤੇ ਦੇਸ਼ ਦੀ ਸੁਤੰਤਰਤਾ ਲਈ ਸ: ਹੀਰਾ ਸਿੰਘ ਦੀ ਅਗਵਾਈ ਵਿੱਚ ਸ਼ਹੀਦੀ ਜਥਾ ਏਥੋਂ ਹੀ ਮਲੇਰਕੋਟਲੇ ਨੂੰ ਰਵਾਨਾ ਹੋਇਆ ਸੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਅਕਾਲ ਬੁੰਗੇ ਦੇ ਇਸ ਇਤਿਹਾਸਕ ਸਥਾਨ ਨੂੰ ਪੁਰਾਤਨ ਰੂਪ ਵਿਚ ਸੰਭਾਲਣ ਦੀ ਕਿਰਪਾ ਕੀਤੀ ਹੈ।