Articles Updates
- All Posts
- Articles

Namdhari FC continued their impressive run in the 134th Durand Cup with a 4-2 victory over the Indian Air Force Football Team at the Vivekananda Yuba Bharati Krirangan (VYBK), moving to the top of Group A. The match began with the Air Force taking an early lead in the 7th minute...

15 ਜੂਨ 1871 ਈ. ਸਵੇਰੇ ਸੁਵਖ਼ਤੇ, ਲਗਭਗ ਇੱਕ ਵਜੇ ਦੇ ਕਰੀਬ, ਨਾਨਕਸ਼ਾਹ ਫ਼ਕੀਰ ਅਤੇ ਜ਼ਖਮੀ ਉਮਰਾ ‘ਮਾਸ਼ਕੀ’ ਲਾਹੌਰੀ ਗੇਟ ਵਾਲੀ ਪੁਲਿਸ ਬੈਰਕ ਵਿੱਚ, ਬਦ-ਹਵਾਸੀ ਦੀ ਹਾਲਤ ਵਿੱਚ ਪੁੱਜੇ। ਘੋੜਸਵਾਰ ਪੁਲਿਸ ਸਾਰਜੰਟ ਜੁੰਮੇ ਖਾਂ, ਜੋ ਕਿ ਉਸ ਸਮੇਂ ਬੈਰਕ ਵਿੱਚ ਸੁੱਤਾ ਹੋਇਆ ਸੀ, ਨੂੰ ਜਗਾ ਕੇ ਆਉਣ ਵਾਲਿਆਂ ਨੇ ਰਿਪੋਰਟ ਕੀਤੀ...

ਸਧਾਰਨ ਪੰਜਾਬੀਆਂ ਦੀ ਅਸਧਾਰਨ ਕਰਨੀ ਸਦਕਾ ਗ਼ਦਰ ਪਾਰਟੀ ਲਹਿਰ ਤੋਂ ਵੀ ਅੱਧੀ ਸਦੀ ਪਹਿਲਾਂ ਸ਼ੁਰੂ ਹੋਈ ਕੂਕਾ ਜਾਂ ਨਾਮਧਾਰੀ ਲਹਿਰ ਨੇ ਪੰਜਾਬੀ ਇਤਿਹਾਸ ਨੂੰ ਅਗਾਂਹ ਤੋਰਿਆ, ਨਰੋਏ ਪੂਰਨੇ ਪਾਏ, ਨਿੱਗਰ ਰਵਾਇਤਾਂ ਤੋਰੀਆਂ, ਸਾਡੇ ਅਨੁਭਵ ਨੂੰ ਨਿਖਾਰਿਆ, ਸਾਡੀ ਸਿਮਰਤੀ ਨੂੰ ਰੰਗ-ਰੱਤਾ ਕੀਤਾ। ਅਜੋਕਾ ਨਾਮਧਾਰੀ ਭਾਈਚਾਰਾ ਆਪਣੀ ਵਿਲੱਖਣ ਦਿੱਖ, ਭਾਈਚਾਰਕ ਮਰਿਆਦਾ ਅਤੇ...

Proud Moment for the Namdhari Community! Major Ramneek Singh Bhatia (Namdhari) has been honoured with the Mention-in-Despatches (Gallantry) on Independence Day 2025 for his courageous service in Manipur. With exemplary bravery, he led the recovery of a huge cache of weapons, preventing potential violence between strife-torn communities and helping restore...

ਭਾਈ ਝੰਡਾ ਸਿੰਘ ਠੱਠਾ ਜੀ – ਅੰਮ੍ਰਿਤਸਰ ਸਾਕੇ ਦੇ ਨਿਧੜਕ ਸੂਰਮੇ ਦੀ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀਨਾਮਧਾਰੀ ਪੰਥ ਦੇ ਇਤਿਹਾਸ ਵਿੱਚ ਭਾਈ ਝੰਡਾ ਸਿੰਘ ਠੱਠਾ ਜੀ ਦਾ ਨਾਮ ਸਦਾ ਲਈ ਸੋਨੇ ਦੇ ਅੱਖਰਾਂ ਵਿੱਚ ਦਰਜ ਹੈ। ਉਨ੍ਹਾਂ ਦੀ ਨਿਡਰਤਾ, ਅਟੱਲ ਵਫ਼ਾਦਾਰੀ ਅਤੇ ਧਰਮ ਲਈ ਜੀਵਨ ਨਿਛਾਵਰ ਕਰਨ ਦੀ ਤਿਆਰੀ, ਅੱਜ ਵੀ...